ਸੰਖੇਪ ਜਾਣਕਾਰੀ: ੧-੨ ਤਵਾਰੀਖ਼

1-2 ਇਤਿਹਾਸ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਇਤਿਹਾਸ ਦੀਆਂ ਕਿਤਾਬਾਂ ਹੈਕਲ ਦੀ ਬਹਾਲੀ ਅਤੇ ਭਵਿੱਖ ਵਿੱਚ ਮਸੀਹ ਰਾਜੇ ਦੀ ਉਮੀਦ ਤੇ ਰੋਸ਼ਨੀ ਪਾਉਂਦੇ ਹੋਏ ਪੁਰਾਣੇ ਨੇਮ ਦੇ ਸਾਰੇ ਇਤਿਹਾਸ ਨੂੰ ਦੁਹਰਾਉਂਦੀਆਂ ਹਨ। #BibleProject #ਬਾਈਬਲ #੧-੨ ਤਵਾਰੀਖ਼…ਹੋਰ ਪੜੋ

ਸੰਖੇਪ ਜਾਣਕਾਰੀ: ਦਾਨੀ ਐਲ

ਅਸਤਰ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਅਸਤਰ ਵਿੱਚ, ਪਰਮੇਸ਼ੁਰ ਆਪਣੇ ਆਪ ਨੂੰ ਅਤੇ ਆਪਣੇ ਕੰਮ ਨੂੰ ਸਪਸ਼ੱਟ ਕੀਤੇ ਬਗੈਰ, ਆਪਣੀ ਪਰਜਾ ਨੂੰ ਕਿਸੇ ਨਾਸ਼ ਤੋਂ ਬਚਾਉਣ ਲਈ ਦੋ ਗ਼ੁਲਾਮ ਇਸਰਾਏਲੀਆਂ ਦੀ ਵਰਤੋਂ ਕਰਦਾ ਹੈ l #BibleProject #ਬਾਈਬਲ #ਦਾਨੀਐਲ

ਸੰਖੇਪ ਜਾਣਕਾਰੀ: ਆ ਸਤਰ

ਅਸਤਰ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਅਸਤਰ ਵਿੱਚ, ਪਰਮੇਸ਼ੁਰ ਆਪਣੇ ਆਪ ਨੂੰ ਅਤੇ ਆਪਣੇ ਕੰਮ ਨੂੰ ਸਪਸ਼ੱਟ ਕੀਤੇ ਬਗੈਰ, ਆਪਣੀ ਪਰਜਾ ਨੂੰ ਕਿਸੇ ਨਾਸ਼ ਤੋਂ ਬਚਾਉਣ ਲਈ ਦੋ ਗ਼ੁਲਾਮ ਇਸਰਾਏਲੀਆਂ ਦੀ ਵਰਤੋਂ ਕਰਦਾ ਹੈ l #BibleProject #ਬਾਈਬਲ #ਆਸਤਰ

ਸੰਖੇਪ ਜਾਣਕਾਰੀ: ਅਜ਼ਰਾ ਨਹਮਿਆਹ

ਅਜ਼ਰਾ ਅਤੇ ਨਹਮਯਾਹ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਅਜਰਾ ਅਤੇ ਨਹਮਯਾਹ ਵਿੱਚ, ਕਈ ਇਸਰਾਏਲੀ ਗੁਲਾਮੀ ਤੋਂ ਬਾਅਦ ਵਾਪਸ ਯਰੂਸ਼ਲਮ ਨੂੰ ਆਉਂਦੇ ਹਨ, ਕਾਮਯਾਬੀ ਦੇ ਨਾਲ ਨਾਲ ਕੁਝ ਨੈਤਿਕ ਅਤੇ ਆਤਮਿਕ ਅਸਫ਼ਲਤਾ ਦਾ ਸਾਹਮਣਾ ਵੀ ਕਰਦੇ ਹਨ l #BibleProject #ਬਾਈਬਲ #ਅਜ਼ਰਾਅਤੇਨਹਮਯਾਹ

ਸੰਖੇਪ ਜਾਣਕਾਰੀ: ਉਪਦੇਸ਼ਕ ਦੀ ਪੋਥੀ

ਉਪਦੇਸ਼ਕ ਦੀ ਪੋਥੀ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ lਇਹ ਪੁਸਤਕ ਸਾਨੂੰ ਮੌਤ ਅਤੇ ਬੇਤਰਤੀਬੇ ਮੌਕਿਆਂ ਦਾ ਸਾਹਮਣਾ ਕਰਨ ਲਈ ਮਜਬੂਰ ਕਰਦੀ ਹੈ, ਅਤੇ ਪਰਮੇਸ਼ੁਰ ਦੀ ਭਲਿਆਈ ਵਿੱਚ ਇੱਕ ਨਾਦਾਨ ਵਿਸ਼ਵਾਸ ਲਈ ਚੁਣੌਤੀਆਂ ਪੈਦਾ ਕਰਦੀਆਂ ਹਨ l #BibleProject #ਬਾਈਬਲ #ਉਪਦੇਸ਼ਕਦੀਪੋਥੀ

ਸੰਖੇਪ ਜਾਣਕਾਰੀ: ਵਿਰਲਾਪ

ਵਿਰਲਾਪ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਵਿਰਲਾਪ ਯਰੂਸ਼ਲਮ ਦੇ ਵੱਲੋਂ ਬਾਬਲ ਦੁਆਰਾ ਕੀਤੇ ਗਏ ਇਸ ਦੇ ਵਿਨਾਸ਼ ਤੋਂ ਬਾਅਦ ਪੰਜ ਅੰਤਮ ਸੰਸਕਾਰ ਕਵਿਤਾਵਾਂ ਦਾ ਸੰਗ੍ਰਹਿ ਹੈ l #BibleProject #ਬਾਈਬਲ #ਵਿਰਲਾਪ

ਸੰਖੇਪ ਜਾਣਕਾਰੀ: ਰੁੱਤ

ਰੂਥ 'ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡਿਓ ਵੇਖੋ, ਜੋ ਕਿਤਾਬ ਦੀ ਸਾਹਿਤਕ ਬਨਾਵਟ ਅਤੇ ਇਸਦੀ ਸੋਚ ਦੇ ਪ੍ਰਵਾਹ ਨੂੰ ਟੁਕੜਿਆਂ ਵਿੱਚ ਵੰਡਦੀ ਹੈ। ਰੂਥ ਵਿੱਚ, ਇੱਕ ਇਸਰਾਏਲੀ ਪਰਿਵਾਰ ਨੂੰ ਦੁਖਦਾਈ ਘਾਟਾ ਸਹਿਣਾ ਪੈਂਦਾ ਹੈ, ਅਤੇ ਪਰਮੇਸ਼ੁਰ ਇੱਕ ਗੈਰ-ਇਸਰਾਏਲੀ ਔਰਤ ਦੀ ਵਫ਼ਾਦਾਰੀ ਨੂੰ ਦਾਊਦ ਦੇ ਘਰਾਣੇ ਵਿੱਚ ਬਹਾਲੀ ਲਿਆਉਣ ਲਈ ਇਸਤੇਮਾਲ ਕਰਦਾ ਹੈ । #BibleProject #ਬਾਈਬਲ #ਰੁੱਤ

ਸੰਖੇਪ ਜਾਣਕਾਰੀ: ਗ਼ਜ਼ਲ ਅਲਗ਼ਜ਼ਲਾਤ

ਸਰੇਸ਼ਟ ਗੀਤ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ lਸਰੇਸ਼ਟ ਗੀਤ ਪ੍ਰਾਚੀਨ ਇਸਰਾਏਲੀ ਪਿਆਰ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਜੋ ਪਰਮੇਸ਼ੁਰ ਦੇ ਪਿਆਰ ਅਤੇ ਜਿਨਸੀ ਇੱਛਾ ਦੇ ਦਾਤ ਦੀ ਸੁੰਦਰਤਾ ਅਤੇ ਸ਼ਕਤੀ ਨੂੰ ਮਨਾਉਂਦਾ ਹੈ l #BibleProject #ਬਾਈਬਲ #ਗ਼ਜ਼ਲਅਲਗ਼ਜ਼ਲਾਤ

ਸੰਖੇਪ ਜਾਣਕਾਰੀ: ਅੱਯੂਬ

ਅੱਯੂਬ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਅੱਯੂਬ ਮਨੁੱਖੀ ਦੁੱਖਾਂ ਨਾਲ ਪਰਮੇਸ਼ੁਰ ਦੇ ਰਿਸ਼ਤੇ ਦੇ ਮੁਸ਼ਕਲ ਪ੍ਰਸ਼ਨ ਦੀ ਪੜਤਾਲ ਕਰਦਾ ਹੈ, ਅਤੇ ਸਾਨੂੰ ਪਰਮੇਸ਼ੁਰ ਦੀ ਬੁੱਧ ਅਤੇ ਚਰਿੱਤਰ ਤੇ ਭਰੋਸਾ ਕਰਨ ਲਈ ਸੱਦਾ ਦਿੰਦਾ ਹੈ l #BibleProject #ਬਾਈਬਲ #ਅੱਯੂਬ

ਸੰਖੇਪ ਜਾਣਕਾਰੀ: ਅਮਸਾਲ

ਕਹਾਉਤਾਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਕਹਾਉਤਾਂ ਦੀ ਪੁਸਤਕ ਚੰਗੀ ਜ਼ਿੰਦਗੀ ਦਾ ਤਜਰਬਾ ਕਰਨ ਲਈ ਲੋਕਾਂ ਨੂੰ ਬੁੱਧ ਅਤੇ ਪ੍ਰਭੂ ਦੇ ਡਰ ਵਿੱਚ ਜੀਉਣ ਦਾ ਸੱਦਾ ਦਿੰਦੀ ਹੈ l #BibleProject #ਬਾਈਬਲ #ਅਮਸਾਲ

ਸੰਖੇਪ ਜਾਣਕਾਰੀ: ਜ਼ਬੂਰ

ਜ਼ਬੁਰਾਂ ਦੀ ਪੋਥੀ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਜ਼ਬੂਰਾਂ ਦੀ ਪੋਥੀ ਪਰਮੇਸ਼ੁਰ ਦੇ ਲੋਕਾਂ ਦੀ ਪ੍ਰਾਰਥਨਾ ਦੀ ਪੁਸਤਕ ਵਜੋਂ ਤਿਆਰ ਕੀਤੀ ਗਈ ਹੈ ਜਦ ਓਹ ਮਸੀਹਾ ਅਤੇ ਉਸ ਦੇ ਆਉਣ ਵਾਲੇ ਰਾਜ ਦੀ ਉਡੀਕ ਕਰਦੇ ਹਨ l #BibleProject #ਬਾਈਬਲ #ਜ਼ਬੂਰ