ਸੰਸਾਰ ਨੂੰ ਬਦਲਣ ਦੇ ਲਈ ਸਮਰਪਿਤ ਆਪਣੇ ਸਹਿਯੋਗੀਆਂ ਦੇ ਨਾਲ, ਮਾਈਕਲ ਯੂਸਫ ਆਤਮਿਕ ਹਨੇਰੇ ਦੇ ਵਿੱਚ ਮਸੀਹ ਦੀ ਰੋਸ਼ਨੀ ਨੂੰ ਲੱਭਣ ਦੇ ਲਈ ਲੋਕਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ| ਬੜੇ ਹੀ ਜੁਨੂਨ ਦੇ ਨਾਲ ਰਚਨਾਤਮਕ ਤਰੀਕਿਆਂ ਦੇ ਨਾਲ ਸਮਝੋਤੇ ਰਹਿਤ ਸਚੀਆਈ ਨੂੰ ਪ੍ਰਚਾਰ ਦੇ ਦੁਆਰਾ, ਇਹ ਅੰਤਰਾਸ਼ਟਰੀ ਵਿਸ਼ੇਸ਼ਗੀਆਂ ਦੀ ਟੀਮ ਦੇਸ਼– ਅਤੇ ਸਾਰੇ ਸੰਸਾਰ ਦੇ ਵਿੱਚ ਜੀਵਨ ਦੇ ਸੁਧਾਰ ਦੀ ਅਨੋਖੀ ਆਸ ਨੂੰ ਪ੍ਰਦਾਨ ਕਰ ਰਹੀ ਹੈ|

ਵੇਬਸਾਈਟ

www.ltw.org

ਵਕਤਾ

ਡਾ. ਮਾਈਕਲ ਯੂਸਫ