ਤੁਸੀਂ ਪਰਮੇਸ਼ੁਰ 'ਤੇ ਭਰੋਸਾ ਕਿਵੇਂ ਕਰਦੇ ਹੋ ਉਦੋਂ ਵੀ ਜਦੋਂ ਜ਼ਿੰਦਗੀ ਸਹੀ ਨਹੀਂ ਹੈ ਅਤੇ ਤੁਸੀਂ ਬਿਨ੍ਹਾਂ ਕਿਸੇ ਕਾਰਨ ਦੇ ਦੁੱਖ ਝਲਦੇ ਹੋ? ਅੱਯੂਬ ਦੀ ਕਹਾਣੀ ਸਾਨੂੰ ਇਹ ਵਿਚਾਰ ਕਰਨ ਲਈ ਸੱਦਾ ਦਿੰਦੀ ਹੈ ਕਿ ਇਸ ਦਾ ਕੀ ਮਤਲਬ ਹੈ ਕਿ ਪਰਮੇਸ਼ੁਰ ਸੰਸਾਰ ਨੂੰ ਬੁੱਧ ਨਾਲ ਚਲਾਉਂਦਾ ਹੈ, ਅਤੇ ਇਹ ਸੱਚਾਈ ਬੁਰੇ ਸਮਿਆਂ ਵਿੱਚ ਸ਼ਾਂਤੀ ਕਿਵੇਂ ਲਿਆ ਸਕਦੀ ਹੈ। ਅੱਯੂਬ ਦੀ ਕਿਤਾਬ ਇਹਨਾਂ ਤਿੰਨਾਂ ਕਿਤਾਬਾਂ ਵਿੱਚੋਂ ਆਖਰੀ ਹੈ ਜੋ ਬਾਈਬਲ ਦੇ ਗਿਆਨ ਦੇ ਇਹਨਾਂ ਵਿਸ਼ਿਆਂ ਦੀ ਖ਼ੋਜ ਕਰਦੀ ਹੈ। #BibleProject #ਬਾਈਬਲ #ਅੱਯੂਬਦੀਕਿਤਾਬ