ਰਸੂਲਾਂ ਦੇ ਕਰਤੱਬ ਦੀ ਕਿਤਾਬ ਦਰਸਾਉਂਦੀ ਹੈ ਕਿ ਕਿਵੇਂ ਅਬਰਾਹਾਮ ਦੀ ਸੰਤਾਨ: ਨਾਸਰਤ ਦੇ ਯਿਸੂ, ਦੁਆਰਾ ਪਰਮੇਸ਼ੁਰ ਨੇ ਉਸ ਦੀਆਂ ਅਸੀਸਾਂ ਨੂੰ ਸਾਰੀਆਂ ਕੌਮਾਂ ਵਿੱਚ ਬਹਾਲ ਕਰਨ ਦੇ ਆਪਣੇ ਪੁਰਾਣੇ ਵਾਅਦਿਆਂ ਨੂੰ ਪੂਰਾ ਕੀਤਾ। ਇਸ ਵੀਡੀਓ ਵਿੱਚ, ਅਸੀਂ ਇਹ ਜਾਂਚ-ਪੜਤਾਲ ਕਰਾਂਗੇ ਕਿ ਯਿਸੂ ਅਤੇ ਆਤਮਾ ਇਸਰਾਏਲ ਦੇ ਲੋਕਾਂ ਦਾ ਨਵੀਨੀਕਰਣ ਕਿਵੇਂ ਕਰਦੇ ਹਨ ਅਤੇ ਉਨ੍ਹਾਂ ਨੂੰ ਕੌਮਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਤਿਆਰ ਕਰਦੇ ਹਨ। #BibleProject #ਬਾਈਬਲਦੀਆਂਵੀਡੀਓ #ਰਸੂਲਾਂਦੇਕਰਤੱਬ ਵੀਡਿਓ ਮਾਨਤਾਵਾਂ ਪੰਜਾਬੀ ਸਥਾਨਕ ਕਲਾਕ੍ਰਿਤੀ ਟੀਮ Bridge Connectivity Solutions Pvt. Ltd. New Delhi, India ਅਸਲ ਅੰਗਰੇਜ਼ੀ ਵੀਡੀਓ ਦੀ ਸਾਮਗਰੀ ਅਤੇ ਨਿਰਮਾਣ BibleProject Portland, Oregon, USA