ਯੂਹੰਨਾ 1-2 ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਯੂਹੰਨਾ ਵਿੱਚ, ਯਿਸੂ ਇਸਰਾਏਲ ਦੇ ਸ੍ਰਿਸ਼ਟੀਕਰਤਾ ਪਰਮੇਸ਼ੁਰ ਦੇ ਦੇਹਧਾਰੀ ਰੂਪ ਵਿੱਚ ਮਨੁੱਖ ਬਣ ਜਾਂਦਾ ਹੈ, ਤਾਂ ਜੋ ਉਹ ਆਪਣੇ ਪਿਆਰ ਨੂੰ ਅਤੇ ਸਦੀਵੀ ਜੀਵਨ ਦੇ ਉਪਹਾਰ ਨੂੰ ਦੁਨੀਆਂ ਨਾਲ ਸਾਂਝਾ ਕਰ ਸਕੇ l #BibleProject #ਬਾਈਬਲ #ਯੂਹੰਨਾ ਵੀਡਿਓ ਮਾਨਤਾਵਾਂ ਅਨੁਵਾਦ Bridge Connectivity Solutions Pvt. Ltd. New Delhi, India ਪੰਜਾਬੀ ਸਥਾਨਕ ਕਲਾਕ੍ਰਿਤੀ ਟੀਮ Diversified Media Pvt. Ltd. Hyderabad, India ਅਸਲ ਅੰਗਰੇਜ਼ੀ ਵੀਡੀਓ ਦੀ ਸਾਮਗਰੀ ਅਤੇ ਨਿਰਮਾਣ BibleProject Portland, Oregon, USA