1 ਕੁਰਿੰਥੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l 1 ਕੁਰਿੰਥੀਆਂ ਵਿੱਚ, ਪੌਲੁਸ ਕੁਰਿੰਥੁਸ ਦੇ ਨਵੇਂ ਮਸੀਹੀਆਂ ਨੂੰ ਦਰਸਾਉਂਦਾ ਹੈ ਕਿ ਜ਼ਿੰਦਗੀ ਦੀਆਂ ਸਭ ਤੋਂ ਜਟਿਲ ਸਮੱਸਿਆਵਾਂ ਖੁਸ਼ਖਬਰੀ ਦੇ ਨਜਰੀਏ ਦੁਆਰਾ ਵੇਖੀਆਂ ਜਾ ਸਕਦੀਆਂ ਹਨ l #BibleProject #ਬਾਈਬਲ #ਕੁਰਿੰਥੀਆਂ ਵੀਡਿਓ ਮਾਨਤਾਵਾਂ ਅਨੁਵਾਦ Bridge Connectivity Solutions Pvt. Ltd. New Delhi, India ਪੰਜਾਬੀ ਸਥਾਨਕ ਕਲਾਕ੍ਰਿਤੀ ਟੀਮ Diversified Media Pvt. Ltd. Hyderabad, India ਅਸਲ ਅੰਗਰੇਜ਼ੀ ਵੀਡੀਓ ਦੀ ਸਾਮਗਰੀ ਅਤੇ ਨਿਰਮਾਣ BibleProject Portland, Oregon, USA