1 ਕੁਰਿੰਥੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l 1 ਕੁਰਿੰਥੀਆਂ ਵਿੱਚ, ਪੌਲੁਸ ਕੁਰਿੰਥੁਸ ਦੇ ਨਵੇਂ ਮਸੀਹੀਆਂ ਨੂੰ ਦਰਸਾਉਂਦਾ ਹੈ ਕਿ ਜ਼ਿੰਦਗੀ ਦੀਆਂ ਸਭ ਤੋਂ ਜਟਿਲ ਸਮੱਸਿਆਵਾਂ ਖੁਸ਼ਖਬਰੀ ਦੇ ਨਜਰੀਏ ਦੁਆਰਾ ਵੇਖੀਆਂ ਜਾ ਸਕਦੀਆਂ ਹਨ l #BibleProject #ਬਾਈਬਲ #ਕੁਰਿੰਥੀਆਂ