2 ਕੁਰਿੰਥੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l 2 ਕੁਰਿੰਥੀਆਂ ਵਿੱਚ, ਪੌਲੁਸ ਨੇ ਕੁਰਿੰਥੁਸ ਦੇ ਨਾਲ ਆਪਣੇ ਵਿਵਾਦ ਨੂੰ ਇਹ ਦਰਸਾਉਂਦਿਆਂ ਹੱਲ ਕੀਤਾ ਕਿ ਕਿਵੇਂ ਸਲੀਬ ਦੇ ਕਾਰਨਾਮੇ ਨੇ ਸਾਡੀਆਂ ਪ੍ਰਣਾਲੀਆਂ ਨੂੰ ਉੱਥਲ ਪੁੱਥਲ ਕਰ ਦਿੱਤਾ l #BibleProject #ਬਾਈਬਲ #ਕੁਰਿੰਥੀਆਂ