ਫ਼ਿਲਿੱਪੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਇਸ ਪੱਤਰੀ ਵਿੱਚ, ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਉਨ੍ਹਾਂ ਦੀ ਉਦਾਰਤਾ ਲਈ ਧੰਨਵਾਦ ਕੀਤਾ ਅਤੇ ਇਸ ਗੱਲ ਨੂੰ ਦੱਸਿਆ ਕਿ ਕਿਵੇਂ ਓਹ ਸਾਰੇ ਯਿਸੂ ਦੇ ਸਵੈ-ਦੇਣ ਵਾਲੇ ਪਿਆਰ ਦਾ ਅਨੁਸਰਣ ਕਰਨ ਲਈ ਬੁਲਾਏ ਗਏ ਹਨ l #BibleProject #ਬਾਈਬਲ #ਫ਼ਿਲਿੱਪੀਆਂ