1 ਥੱਸਲੁਨੀਕੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l 1 ਥੱਸਲੁਨੀਕੀਆਂ ਵਿੱਚ, ਪੌਲੁਸ ਨੇ ਸਤਾਏ ਗਏ ਥੱਸਲੁਨੀਕੀ ਮਸੀਹੀਆਂ ਨੂੰ ਰਾਜਾ ਯਿਸੂ ਦੀ ਆਮਦ ਵਿੱਚ ਆਸ ਰੱਖਣ ਲਈ ਨਿਰਦੇਸ਼ ਦਿੱਤਾ ਜੋ ਸਭ ਕੁਝ ਠੀਕ ਕਰ ਦੇਵੇਗਾ l #BibleProject #ਬਾਈਬਲ #ਥੱਸਲੁਨੀਕੀਆਂ