1 ਤਿਮੋਥਿਉਸ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l 1 ਤਿਮੋਥਿਉਸ ਵਿਚ, ਪੌਲੁਸ ਨੇ ਤਿਮੋਥਿਉਸ ਨੂੰ ਦਿਖਾਇਆ ਕਿ ਕਿਵੇਂ ਅਫ਼ਸੁਸ ਵਿਚ ਕਲੀਸਿਯਾ ਨੂੰ ਕ੍ਰਮ ਅਤੇ ਉਦੇਸ਼ ਨੂੰ ਮੁੜ ਸਥਾਪਿਤ ਕਰਨਾ ਹੈ ਜੋ ਝੂਠੇ ਉਪਦੇਸ਼ਕਾਂ ਨੇ ਵਿਗਾੜਿਆ ਹੈ l #BibleProject #ਬਾਈਬਲ #ਤਿਮੋਥਿਉਸ