2 ਤਿਮੋਥਿਉਸ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l 2 ਤਿਮੋਥਿਉਸ ਵਿੱਚ, ਪੌਲੁਸ ਅੰਤਮ ਸਮੇਂ ਦੇ ਨੇੜੇ ਹੈ, ਅਤੇ ਤਿਮੋਥਿਉਸ ਨੂੰ ਇਕ ਨਿੱਜੀ ਚੁਣੌਤੀ ਦਿੰਦਾ ਹੈ ਕਿ ਉਹ ਕੁਰਬਾਨੀ ਅਤੇ ਜੋਖਮ ਦੀ ਚਿੰਤਾ ਕਰੇ ਬਿਨਾਂ, ਯਿਸੂ ਦੀ ਆਗਿਆਕਾਰੀ ਕਰਦਾ ਰਹੇ l #BibleProject #ਬਾਈਬਲ #ਤਿਮੋਥਿਉਸ