ਪਰਮੇਸ਼ੁਰ ਦਾ ਉਦੇਸ਼ ਆਪਣੇ ਭਲੇ ਸੰਸਾਰ ਤੋਂ ਬੁਰਿਆਈ ਅਤੇ ਉਸਦੇ ਸਭ ਹਾਨੀਕਾਰਕ ਪ੍ਰਭਾਵਾਂ ਨੂੰ ਦੂਰ ਕਰਨਾ ਹੈ। ਪਰ, ਉਹ ਇਸਨੂੰ ਮਨੁੱਖਾਂ ਨੂੰ ਹਟਾਉਣ ਤੋਂ ਬਿਨ੍ਹਾਂ ਇਸਨੂੰ ਕਰਨਾ ਚਾਹੁੰਦਾ ਹੈ। ਇਸ ਵੀਡੀਓ ਵਿੱਚ, ਅਸੀਂ ਪਸ਼ੂ-ਬਲੀਆਂ ਦੁਆਰਾ ਮਨੁੱਖੀ ਬੁਰਾਈ ਉੱਤੇ ਪਰਮੇਸ਼ੁਰ ਦੇ "ਢੱਕਣ" ਦੇ ਵਿਸ਼ੇ ਨੂੰ ਵੇਖਦੇ ਹਾਂ ਅਤੇ ਇਹ ਬਲੀਦਾਨ ਅੰਤ ਵਿੱਚ ਯਿਸੂ ਦੀ ਮੌਤ ਅਤੇ ਜੀ ਉੱਠਣ ਦੀ ਵੱਲ ਇਸ਼ਾਰਾ ਕਰਦੇ ਹਨ। #BibleProject #ਬਾਈਬਲ #ਬਲੀਜਾਂਪ੍ਰਾਸਚਿਤ