My360 Helper


ਇਸ ਵੀਡੀਓ ਵਿੱਚ, ਅਸੀਂ ਪੁਰਾਣੇ ਨੇਮ ਦੇ ਪ੍ਰਾਚੀਨ ਨਿਯਮਾਂ ਦਾ ਅਧਿਐਨ ਕਰਾਂਗੇ। ਇਹ ਬਾਈਬਲ ਵਿੱਚ ਕਿਉਂ ਹਨ, ਅਤੇ ਯਿਸੂ ਦੇ ਚੇਲਿਆਂ ਨੂੰ ਇਹ ਕੀ ਕਹਿੰਦੇ ਹਨ? ਅਸੀਂ ਵੇਖਾਂਗੇ ਕਿ ਕਿਵੇਂ ਇਹਨਾਂ ਨੇ ਬਾਈਬਲ ਦੀ ਕਹਾਣੀ ਦੇ ਇੱਕ ਬੁਨਿਆਦੀ ਪੜਾਅ ਦੇ ਮਹੱਤਵਪੂਰਨ ਉਦੇਸ਼ ਨੂੰ ਪੂਰਾ ਕੀਤਾ, ਜਿਸਦੇ ਦੁਆਰਾ ਅਸੀਂ ਯਿਸੂ ਤੱਕ ਪਹੁੰਚੇ ਜਿਸਨੇ ਬਿਵਸਥਾ ਨੂੰ ਪੂਰਾ ਕੀਤਾ ਅਤੇ ਜਿਸਦੀ ਬੁਲਾਹਟ ਦਾ ਸਾਰ ਸੀ ਕਿ ਪਰਮੇਸ਼ੁਰ ਨਾਲ ਪਿਆਰ ਰੱਖੋ ਅਤੇ ਆਪਣੇ ਗੁਆਂਢੀ ਨਾਲ ਵੀ ਆਪਣੇ ਸਮਾਨ ਪਿਆਰ ਰੱਖੋ। #BibleProject #ਬਾਈਬਲ #ਬਿਵਸਥਾ