ਭਾਗ ਤੀਜਾ ਲੂਕਾ ਦੀ ਇੰਜੀਲ ਦੇ ਕੇਂਦਰੀ ਹਿੱਸੇ ਦੀ ਪੜਚੋਲ ਕਰਦਾ ਹੈ। ਯਿਸੂ ਯਰੂਸ਼ਲਮ ਦੀ ਆਪਣੀ ਲੰਬੀ ਸੜਕ ਦੀ ਯਾਤਰਾ ਦੌਰਾਨ ਗਰੀਬਾਂ ਲਈ ਖੁਸ਼ਖਬਰੀ ਦੇਣ ਦੇ ਆਪਣੇ ਵਿਵਾਦਪੂਰਨ ਐਲਾਨ ਨੂੰ ਜਾਰੀ ਰੱਖਦਾ ਹੈ, ਜੋ ਇਸਰਾਏਲ ਦੇ ਧਾਰਮਿਕ ਆਗੂਆਂ ਨਾਲ ਵਿਵਾਦ ਨੂੰ ਵਧਾਉਂਦਾ ਹੈ। ਇਹ ਤਣਾਅ ਉਜਾੜੂ ਪੁੱਤਰ ਦੇ ਪ੍ਰਸਿੱਧ ਦ੍ਰਿਸ਼ਟਾਂਤ ਦੇ ਲਈ ਹਾਲਾਤ ਪ੍ਰਦਾਨ ਕਰਦਾ ਹੈ। #BibleProject #ਬਾਈਬਲਦੀਆਂਵੀਡੀਓ #ਲੂਕਾ
ਲੂਕਾ ਦੀ ਇੰਜੀਲ ਅਧਿ. ੯-੧੯
ਚਹੇਤੇ ਵਿੱਚ ਜੋੜੋ