ਇਹ ਵੀਡੀਓ ਲੂਕਾ ਦੇ ਯਿਸੂ ਨਾਸਰੀ ਦੇ ਮਹਾਂਕਾਵਿ ਚਿੱਤਰ ਨੂੰ ਸਮਾਪਤ ਕਰਦੀ ਹੈ। ਚੇਲੇ ਕਬਰ ਨੂੰ ਖਾਲੀ ਪਾਉਂਦੇ ਹਨ ਅਤੇ ਅੰਤ ਵਿੱਚ ਜਦੋਂ ਉਹ ਜੀਅ ਉੱਠੇ ਯਿਸੂ ਨੂੰ ਮਿਲਦੇ ਹਨ ਤਾਂ ਸੰਸਾਰ ਦੇ ਪ੍ਰਤੀ ਉਹਨਾਂ ਦਾ ਪੂਰਾ ਨਜ਼ਰੀਆ ਉਲਟਾ-ਪੁਲਟਾ ਹੋ ਕੇ ਬਦਲ ਜਾਂਦਾ ਹੈ। ਲੂਕਾ ਦਰਸਾਉਂਦਾ ਹੈ ਕਿ ਕਿਵੇਂ ਯਿਸੂ ਦਾ ਪਰਮੇਸ਼ੁਰ ਦੇ ਰਾਜ ਦਾ ਟੀਚਾ ਆਪਣੇ ਸਿਖਰੀ ਪਲਾਂ ਤੇ ਆ ਜਾਂਦਾ ਹੈ, ਅਤੇ ਉਹ ਲੂਕਾ ਦੀ ਕਿਤਾਬ ਦੇ ਦੂਜੇ ਖੰਡ, ਰਸੂਲਾਂ ਦੇ ਕਰਤੱਬ ਵਿੱਚ ਇਸ ਦੀ ਨਿਰੰਤਰਤਾ ਲਈ ਅਵਸਥਾ ਨਿਰਧਾਰਤ ਕਰਦਾ ਹੈ। #BibleProject #ਬਾਈਬਲਦੀਆਂਵੀਡੀਓ #ਲੂਕਾ ਵੀਡਿਓ ਮਾਨਤਾਵਾਂ ਪੰਜਾਬੀ ਸਥਾਨਕ ਕਲਾਕ੍ਰਿਤੀ ਟੀਮ Bridge Connectivity Solutions Pvt. Ltd. New Delhi, India ਅਸਲ ਅੰਗਰੇਜ਼ੀ ਵੀਡੀਓ ਦੀ ਸਾਮਗਰੀ ਅਤੇ ਨਿਰਮਾਣ BibleProject Portland, Oregon, USA