ਰਸੂਲਾਂ ਦੇ ਕਰਤੱਬ ਅਧਿ. 8-12 ਉੱਤੇ ਸਾਡੀ ਵੀਡੀਓ ਇਹ ਜਾਂਚ-ਪੜਤਾਲ ਕਰਦੀ ਹੈ ਕਿ ਕਿਵੇਂ ਪਰਮੇਸ਼ੁਰ ਦੇ ਆਤਮਾ ਨੇ ਯਿਸੂ ਦੇ ਚੇਲਿਆਂ ਨੂੰ ਯਰੂਸ਼ਲਮ ਦੇ ਯਹੂਦੀ ਮਸੀਹੀਆਂ ਦੇ ਇੱਕ ਛੋਟੇ ਸਮੂਹ ਤੋਂ ਇੱਕ ਬਹੁ-ਨਸਲੀ ਅੰਦੋਲਨ ਵਿੱਚ ਬਦਲ ਦਿੱਤਾ ਜੋ ਤੇਜ਼ੀ ਨਾਲ ਸਾਰੀਆਂ ਕੌਮਾਂ ਵਿੱਚ ਫੈਲ ਗਿਆ। #BibleProject #ਬਾਈਬਲਦੀਆਂਵੀਡੀਓ #ਕਰਤੱਬ