ਪੌਲੁਸ ਰਸੂਲ ਦੁਆਰਾ ਜੀ ਉੱਠੇ ਯਿਸੂ ਬਾਰੇ ਖੁਸ਼ਖਬਰੀ ਦਾ ਐਲਾਨ ਕਰਦਿਆਂ ਹੋਇਆਂ ਰੋਮ ਸਾਮਰਾਜ ਦੇ ਆਸ-ਪਾਸ ਦੀ ਯਾਤਰਾ ਕਰਨਾ ਕਿਸ ਤਰ੍ਹਾਂ ਦਾ ਅਨੁਭਵ ਸੀ? ਕਿਹੜੀ ਚੀਜ਼ ਨੇ ਉਸਨੂੰ ਸ਼ਹਿਰ- ਸ਼ਹਿਰ ਵਿੱਚ ਯਿਸੂ ਦੇ ਨਵੇਂ ਸਮੁਦਾਇ ਨੂੰ ਬਣਾਉਣ ਲਈ ਪ੍ਰੇਰਿਆ, ਅਤੇ ਲੋਕਾਂ ਨੇ ਉਸਦੇ ਸੰਦੇਸ਼ ਦੇ ਪ੍ਰਤੀ ਕਿਵੇਂ ਪ੍ਰਤਿਕਿਰਿਆ ਕੀਤੀ? ਰਸੂਲਾਂ ਦੇ ਕਰਤੱਬ ਦੀ ਕਿਤਾਬ ਉੱਤੇ ਸਾਡੀ ਤੀਜੀ ਵੀਡੀਓ ਵਿੱਚ, ਅਸੀਂ ਇਸ ਸਭ ਅਤੇ ਹੋਰ ਵੀ ਬਹੁਤ ਕੁੱਝ ਦੀ ਜਾਂਚ-ਪੜਤਾਲ ਕਰਾਂਗੇ! #BibleProject #ਬਾਈਬਲਦੀਆਂਵੀਡੀਓ #ਕਰਤੱਬ
ਰਸੂਲਾਂ ਦੇ ਕਰਤੱਬ ਅਧਿ. ੧੩-੨੦
ਚਹੇਤੇ ਵਿੱਚ ਜੋੜੋ