ਸਾਡੀ ਰਸੂਲਾਂ ਦੇ ਕਰਤੱਬ ਦੀਆਂ ਲੜੀਆਂ ਦੀ ਅੰਤਿਮ ਵੀਡੀਓ ਵਿੱਚ, ਅਸੀਂ ਪੌਲੁਸ ਦੀ ਯਰੂਸ਼ਲਮ ਦੀ ਅੰਤਿਮ ਯਾਤਰਾ ਅਤੇ ਫਿਰ ਰੋਮ ਵਿੱਚ ਜੇਲ੍ਹ ਦੀ ਯਾਤਰਾ ਬਾਰੇ ਵੇਖਦੇ ਹਾਂ। ਪਰ ਹਾਲਾਤਾਂ ਦੇ ਉਲਟ ਪੌਲੁਸ ਦੇ ਦੁੱਖ ਉਸਨੂੰ ਰੋਮ ਸਾਮਰਾਜ ਦੇ ਦਿਲ ਵਿੱਚ ਲੈ ਜਾਂਦੇ ਹਨ ਜਿੱਥੇ ਉਹ ਕੌਮਾਂ ਉੱਤੇ ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਕਰਦਾ ਹੈ। #BibleProject #ਬਾਈਬਲਦੀਆਂਵੀਡੀਓ #ਕਰਤੱਬ