ਰਸੂਲਾਂ ਦੇ ਕਰਤੱਬ 1-12 ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਰਸੂਲਾਂ ਦੇ ਕਰਤੱਬ ਵਿੱਚ, ਯਿਸੂ ਆਪਣੇ ਚੇਲਿਆਂ ਨੂੰ ਸ਼ਕਤੀ ਦੇਣ ਲਈ ਪਵਿੱਤਰ ਆਤਮਾ ਭੇਜਦਾ ਹੈ ਕਿਉਂ ਜੋ ਉਹ ਦੁਨੀਆਂ ਦੇ ਦੇਸ਼ਾਂ ਵਿੱਚ ਉਸਦੇ ਰਾਜ ਦੀ ਖੁਸ਼ਖਬਰੀ ਲੈ ਜਾਂਦੇ ਹਨ। #BibleProject #ਬਾਈਬਲ #ਰਸੂਲਾਂ ਦੇ ਕਰਤੱਬ
ਸੰਖੇਪ ਜਾਣਕਾਰੀ: ਰਸੂਲਾਂ ਦੇ ਕਰਤੱਬ ੧-੧੨
ਚਹੇਤੇ ਵਿੱਚ ਜੋੜੋ