ਰੋਮੀਆਂ 5-16 ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਰੋਮੀਆਂ ਵਿੱਚ, ਪੌਲੁਸ ਦਿਖਾਉਂਦਾ ਹੈ ਕਿ ਕਿਵੇਂ ਯਿਸੂ ਨੇ ਆਪਣੀ ਮੌਤ ਅਤੇ ਜੀ ਉਠਾਏ ਜਾਣ ਅਤੇ ਆਤਮਾ ਨੂੰ ਭੇਜਣ ਦੁਆਰਾ ਅਬਰਾਹਾਮ ਦੇ ਨਵੇਂ ਨੇਮ ਦੇ ਪਰਿਵਾਰ ਦੀ ਰਚਨਾ ਕੀਤੀ l #BibleProject #ਬਾਈਬਲ #ਰੋਮੀਆਂ