ਅਫ਼ਸੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਅਫ਼ਸੀਆਂ ਵਿੱਚ, ਪੌਲੁਸ ਦੱਸਦਾ ਹੈ ਕਿ ਕਿਵੇਂ ਖੁਸ਼ਖਬਰੀ ਦੁਆਰਾ ਨਸਲੀ ਵਿਭਿੰਨ ਸਮਾਜਾਂ ਦੀ ਰਚਨਾ ਕੀਤੀ ਜਾਣੀ ਚਾਹੀਦੀ ਹੈ ਜੋ ਯਿਸੂ ਅਤੇ ਇਕ ਦੂਜੇ ਪ੍ਰਤੀ ਸ਼ਰਧਾ ਨਾਲ ਇਕਜੁੱਟ ਹਨ l #BibleProject #ਬਾਈਬਲ #ਅਫਸੀਆਂ