ਕੁਲੁੱਸੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਇਸ ਪੱਤਰੀ ਵਿੱਚ, ਪੌਲੁਸ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਯਿਸੂ ਨੂੰ ਸਾਰੀ ਹਕੀਕਤ ਦਾ ਕੇਂਦਰ ਵਜੋਂ ਵੇਖਣ ਲਈ ਉਤਸ਼ਾਹਤ ਕੀਤਾ, ਇਸ ਲਈ ਉਹ ਦੂਜੇ ਧਰਮਾਂ ਦੇ ਦਬਾਅ ਹੇਠ ਨਹੀਂ ਆਉਣ l #BibleProject #ਬਾਈਬਲ #ਕੁਲੁੱਸੀਆਂ