2 ਥੱਸਲੁਨੀਕੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l 2 ਥੱਸਲੁਨੀਕੀਆਂ ਵਿੱਚ, ਪੌਲੁਸ ਨੇ ਯਿਸੂ ਦੀ ਆਮਦ ਬਾਰੇ ਆਪਣੀਆਂ ਪਹਿਲੀਆਂ ਸਿੱਖਿਆਵਾਂ ਨੂੰ ਸਪੱਸ਼ਟ ਕੀਤਾ ਅਤੇ ਉਨ੍ਹਾਂ ਮਸੀਹੀਆਂ ਨੂੰ ਝਿੜਕਿਆ ਜੋ ਸਮਾਜ ਵਿੱਚ ਗੜਬੜ ਪੈਦਾ ਕਰ ਰਹੇ ਸਨ l #BibleProject #ਬਾਈਬਲ #ਥੱਸਲੁਨੀਕੀਆਂ