ਉਤਪਤ 12-50 'ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਵੇਖੋ, ਜੋ ਕਿਤਾਬ ਦੀ ਸਾਹਿਤਕ ਬਨਾਵਟ ਅਤੇ ਇਸਦੀ ਸੋਚ ਦੇ ਪ੍ਰਵਾਹ ਨੂੰ ਟੁਕੜਿਆਂ ਵਿੱਚ ਵੰਡਦੀ ਹੈ। ਉਤਪਤ ਵਿੱਚ, ਪਰਮੇਸ਼ੁਰ ਅਬਰਾਹਾਮ ਦੇ ਪਰਿਵਾਰ ਦੁਆਰਾ ਬਾਗ਼ੀ ਮਨੁੱਖਤਾ ਨੂੰ, ਉਨ੍ਹਾਂ ਦੀ ਨਿਰੰਤਰ ਅਸਫਲਤਾ ਅਤੇ ਮੂਰਖਤਾ ਦੇ ਬਾਵਜੂਦ ਵੀ ਅਸੀਸਾਂ ਦੇਣ ਦਾ ਵਾਅਦਾ ਕਰਦਾ ਹੈ। #BibleProject #ਬਾਈਬਲ #ਉਤਪਤ
ਸੰਖੇਪ ਜਾਣਕਾਰੀ: ਉਤਪਤ 12-50
ਚਹੇਤੇ ਵਿੱਚ ਜੋੜੋ