ਯਸਾਯਾਹ 1-39 ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੇ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਯਸਾਯਾਹ ਐਲਾਨ ਕਰਦਾ ਹੈ ਕਿ ਪਰਮੇਸ਼ੁਰ ਦਾ ਨਿਆਂ ਇਸਰਾਏਲ ਨੂੰ ਪਵਿੱਤਰ ਕਰੇਗਾ ਅਤੇ ਉਸਦੇ ਲੋਕਾਂ ਨੂੰ ਆਉਣ ਵਾਲੇ ਮਸੀਹ ਰਾਜੇ ਅਤੇ ਨਵੇਂ ਯਰੂਸ਼ਲਮ ਲਈ ਤਿਆਰ ਕਰੇਗਾ l #BibleProject #ਬਾਈਬਲ #ਯਸਈਆਹ