ਜੇਕਰ ਯਿਸੂ ਦੇ ਚੇਲਿਆਂ ਨੂੰ ਆਪਣੀ ਸੰਪੂਰਨ ਵਫ਼ਾਦਰੀ ਪਰਮੇਸ਼ੁਰ ਦੇ ਰਾਜ ਨੂੰ ਦੇਣੀ ਹੈ, ਤਾਂ ਉਹਨਾਂ ਨੂੰ ਵਰਤਮਾਨ ਸਮੇਂ ਦੀਆਂ ਸਰਕਾਰਾਂ ਅਤੇ ਸੱਤਾ ਦੀਆਂ ਸ਼ਕਤੀਆਂ ਨਾਲ ਕਿਵੇਂ ਸੰਬੰਧ ਰੱਖਣਾ ਚਾਹੀਦਾ ਹੈ? ਇਸ ਵੀਡੀਓ ਵਿੱਚ, ਅਸੀਂ ਦਾਨੀਏਲ ਅਤੇ ਉਸ ਦੇ ਮਿੱਤਰਾਂ ਦੇ ਉਹਨਾਂ ਅਨੁਭਵਾਂ ਨੂੰ ਜਾਣਾਂਗੇ ਜੋ ਉਹਨਾਂ ਬਾਬਲ ਵਿੱਚ ਗ਼ੁਲਾਮੀ ਦੇ ਦੁਆਰਾ ਪ੍ਰਾਪਤ ਕੀਤੇ ਤਾਂ ਜੋ ਅਸੀਂ ਵੀ ਇਸ ਪ੍ਰਕਾਰ ਦੀ ਤਨਾਅ ਭਰੀ ਸਥਿਤੀ ਵਿੱਚ ਆਪਣੇ ਜੀਵਨ ਨੂੰ ਚਲਾ ਸਕੀਏ। ਇੱਕਵੀਂ ਸਦੀ ਵਿੱਚ ਯਿਸੂ ਦੇ ਪਿੱਛੇ ਚੱਲਣ ਦਾ ਅਰਥ ਹੈ, ਗ਼ੁਲਾਮੀ ਦੇ ਰਸਤੇ ਨੂੰ ਸਿੱਖਣਾ। #BibleProject #ਬਾਈਬਲ #ਗ਼ੁਲਾਮੀਦਾਰਸਤਾ
ਗ਼ੁਲਾਮੀ ਦਾ ਰਸਤਾ
ਚਹੇਤੇ ਵਿੱਚ ਜੋੜੋ