ਬਾਰੇ
ਭਾਵੇਂ ਤੁਹਾਨੂੰ ਏਡ੍ਸ ਹੈ ਜਾਂ ਨਹੀਂ – ਪਰ ਏਚਆਈਵੀ ਦੇ ਸੰਕਰਮਨ ਵਾਲੇ 5000 ਕੇਸ ਰੋਜਾਨਾ ਦਰਜ ਹੋ ਰਹੇ ਹਨ – ਪਰਮੇਸ਼ੁਰ ਨੇ ਸਾਡੇ ਸਾਰੀਆਂ ਦੇ ਲਈ ਸਵਰਗ ਨੂੰ ਜਾਣ ਦਾ ਰਾਹ ਬਣਾਇਆ ਹੋਇਆ ਹੈ | ਇਹ “ਮੁਕਤੀ/ਏਡ੍ਸ ਦੇ ਟ੍ਰੈਕਟ ਨੂੰ ਜਰੂਰ ਪੜ੍ਹੋ”, ਦੱਸਦਾ ਹੈ ਕਿ ਅਸੀਂ ਕਿਂਵੇ ਪ੍ਰਭੁ ਯਿਸੂ ਮਸੀਹ ਦੇ ਬੇਸ਼ਕੀਮਤੀ ਲਹੂ ਦੇ ਵਹਾਏ ਜਾਣ ਦੇ ਦੁਆਰਾ ਸ਼ੈਤਾਨ ਦੀ ਗੁਲਾਮੀ ਤੋਂ ਆਜ਼ਾਦ ਹੋ ਸਕਦੇ ਹਾਂ |