ਸੰਖੇਪ ਜਾਣਕਾਰੀ: ਅਮਸਾਲ

ਕਹਾਉਤਾਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਕਹਾਉਤਾਂ ਦੀ ਪੁਸਤਕ ਚੰਗੀ ਜ਼ਿੰਦਗੀ ਦਾ ਤਜਰਬਾ ਕਰਨ ਲਈ ਲੋਕਾਂ ਨੂੰ ਬੁੱਧ ਅਤੇ ਪ੍ਰਭੂ ਦੇ ਡਰ ਵਿੱਚ ਜੀਉਣ ਦਾ ਸੱਦਾ ਦਿੰਦੀ ਹੈ l #BibleProject #ਬਾਈਬਲ #ਅਮਸਾਲ…ਹੋਰ ਪੜੋ

ਸੰਖੇਪ ਜਾਣਕਾਰੀ: ਜ਼ਬੂਰ

ਜ਼ਬੁਰਾਂ ਦੀ ਪੋਥੀ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਜ਼ਬੂਰਾਂ ਦੀ ਪੋਥੀ ਪਰਮੇਸ਼ੁਰ ਦੇ ਲੋਕਾਂ ਦੀ ਪ੍ਰਾਰਥਨਾ ਦੀ ਪੁਸਤਕ ਵਜੋਂ ਤਿਆਰ ਕੀਤੀ ਗਈ ਹੈ ਜਦ ਓਹ ਮਸੀਹਾ ਅਤੇ ਉਸ ਦੇ ਆਉਣ ਵਾਲੇ ਰਾਜ ਦੀ ਉਡੀਕ ਕਰਦੇ ਹਨ l #BibleProject #ਬਾਈਬਲ #ਜ਼ਬੂਰ

ਸੰਖੇਪ ਜਾਣਕਾਰੀ: ਮਲਾਕੀ

ਮਲਾਕੀ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਮਲਾਕੀ ਨੇ ਗ਼ੁਲਾਮੀ ਤੋਂ ਬਾਅਦ ਇਸਰਾਏਲ ਤੇ ਸੁਆਰਥ ਦਾ ਦੋਸ਼ ਲਾਇਆ ਅਤੇ ਐਲਾਨ ਕੀਤਾ ਕਿ ਪ੍ਰਭੂ ਦਾ ਦਿਨ ਇਸਰਾਏਲ ਨੂੰ ਪਵਿੱਤਰ ਕਰੇਗਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਲਈ ਤਿਆਰ ਕਰੇਗਾ । #BibleProject #ਬਾਈਬਲ #ਮਲਾਕੀ

ਸੰਖੇਪ ਜਾਣਕਾਰੀ: ਜ਼ਿਕਰ ਯਾਹ

ਜ਼ਕਰਯਾਹ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਜ਼ਕਰਯਾਹ ਦੇ ਦਰਸ਼ਣ ਮਸੀਹ ਰਾਜ ਦੇ ਵਾਅਦੇ ਵਿਚ ਉਮੀਦ ਨੂੰ ਵਧਾਉਂਦੇ ਹਨ, ਅਤੇ ਗ਼ੁਲਾਮੀ ਤੋਂ ਬਾਅਦ ਇਸਰਾਏਲ ਨੂੰ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਲਈ ਚੁਣੌਤੀ ਦਿੰਦੇ ਹਨ l #BibleProject #ਬਾਈਬਲ #ਜ਼ਿਕਰਯਾਹ

ਸੰਖੇਪ ਜਾਣਕਾਰੀ: ਹਜਿ

ਹੱਜਈ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਹੱਜਈ ਨੇ ਗ਼ੁਲਾਮੀ ਤੋਂ ਬਾਅਦ ਇਸਰਾਏਲ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਅਤੇ ਮੰਦਿਰ ਨੂੰ ਦੁਬਾਰਾ ਬਣਾਉਣ। #BibleProject #ਬਾਈਬਲ #ਹਜਿ

ਸੰਖੇਪ ਜਾਣਕਾਰੀ: ਸਫ਼ਨਿਆਹ

ਸਫ਼ਨਯਾਹ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਸਫ਼ਨਯਾਹ ਨੇ ਇਸਰਾਏਲ ਤੇ ਪਰਮੇਸ਼ੁਰ ਦੇ ਸੱਚੇ ਨਿਆਂ ਦੀ ਘੋਸ਼ਣਾ ਕੀਤੀ l ਇਹ ਸਾਰੀ ਬੁਰਿਆਈ ਨੂੰ ਦੂਰ ਕਰੇਗਾ ਅਤੇ ਇਕ ਨਵੇਂ ਭਵਿੱਖ ਦੀ ਉਮੀਦ ਦੇਵੇਗਾ ਜਿਥੇ ਸਾਰੇ ਲੋਕ ਸ਼ਾਂਤੀ ਨਾਲ ਪ੍ਰਫੁੱਲਤ ਹੋ ਸਕਦੇ ਹਨ l #BibleProject #ਬਾਈਬਲ #ਸਫ਼ਨਿਆਹ

ਸੰਖੇਪ ਜਾਣਕਾਰੀ:ਨਹੂਮ

ਨਹੂਮ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਨਹੂਮ ਨੇ ਨੀਨਵਾਹ ਅਤੇ ਅੱਸ਼ੂਰ ਦੇ ਪਤਨ ਨੂੰ ਇਕ ਚਿੱਤਰ ਦੇ ਰੂਪ ਵਿਚ ਦਰਸਾਇਆ ਹੈ ਕਿ ਕਿਵੇਂ ਪਰਮੇਸ਼ੁਰ ਸਾਰੇ ਹਿੰਸਕ ਮਨੁੱਖੀ ਸਾਮਰਾਜ ਦਾ ਸਾਮ੍ਹਣਾ ਕਰੇਗਾ ਅਤੇ ਉਨ੍ਹਾਂ ਨੂੰ ਨੀਵਾਂ ਕਰੇਗਾ l #BibleProject #ਬਾਈਬਲ #ਨਹੂਮ

ਸੰਖੇਪ ਜਾਣਕਾਰੀ: ਹਬਕੋਕ

ਹਬੱਕੂਕ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਹਬੱਕੂਕ ਸੰਸਾਰ ਵਿੱਚ ਅਜਿਹੀਆਂ ਬੁਰਿਆਈਆਂ ਅਤੇ ਬੇਇਨਸਾਫ਼ੀ ਦੇ ਵਿਚਕਾਰ ਪਰਮੇਸ਼ੁਰ ਦੀ ਭਲਿਆਈ ਨੂੰ ਸਮਝਣ ਲਈ ਸੰਘਰਸ਼ ਕਰਦਾ ਹੈ l #BibleProject #ਬਾਈਬਲ #ਹਬਕੋਕ

ਸੰਖੇਪ ਜਾਣਕਾਰੀ: ਮੀਕਾਹ

ਮੀਕਾਹ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਮੀਕਾਹ ਐਲਾਨ ਕਰਦਾ ਹੈ ਕਿ ਪਰਮੇਸ਼ੁਰ ਦਾ ਇਨਸਾਫ਼ ਇਸਰਾਏਲ ਦੇ ਪਾਪ ਅਤੇ ਗ਼ੁਲਾਮੀ ਦੇ ਦੂਜੇ ਪਾਸੇ ਪਿਆਰ ਅਤੇ ਵਫ਼ਾਦਾਰੀ ਦਾ ਨਵਾਂ ਭਵਿੱਖ ਬਣਾਉਣ ਲਈ ਆ ਰਿਹਾ ਹੈ l #BibleProject #ਬਾਈਬਲ #ਮੀਕਾਹ

ਸੰਖੇਪ ਜਾਣਕਾਰੀ: ਯਵਨਾਹ

ਯੂਨਾਹ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਯੂਨਾਹ ਦੀ ਪੁਸਤਕ ਇਕ ਆਕੀ ਨਬੀ ਬਾਰੇ ਇਕ ਵਿਦ੍ਰੋਹੀ ਕਹਾਣੀ ਹੈ ਜੋ ਪਰਮੇਸ਼ੁਰ ਦੇ ਵੈਰੀਆਂ ਨਾਲ ਪਿਆਰ ਕਰਨ ਨਾਲ ਆਪਣੇ ਪਰਮੇਸ਼ੁਰ ਨੂੰ ਤੁੱਛ ਜਾਣਦਾ ਹੈ l #BibleProject #ਬਾਈਬਲ #ਯਵਨਾਹ

ਸੰਖੇਪ ਜਾਣਕਾਰੀ: ਅਬਦ ਯਾਹ

ਓਬਦਯਾਹ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਓਬਦਯਾਹ ਨੇ ਅਦੋਮ ਦੇ ਬਾਬਲ ਦੇ ਹਥੋਂ ਪਤਨ ਦੀ ਘੋਸ਼ਣਾ ਕਰਦਾ ਹੈ, ਜੋ ਕਿ ਇਸ ਗੱਲ ਦਾ ਇੱਕ ਚਿੱਤਰ ਹੈ ਕਿ ਪਰਮੇਸ਼ੁਰ ਸਾਰੀਆਂ ਘਮੰਡੀ ਅਤੇ ਹਿੰਸਕ ਕੌਮਾਂ ਨੂੰ ਕਿਵੇਂ ਨੀਵਾਂ ਕਰੇਗਾ l #BibleProject #ਬਾਈਬਲ #ਅਬਦਯਾਹ